
ਜਲੰਧਰ (ਰੋਹਿਤ ਅਰੋਡ਼ਾ ,ਸ਼ਾਲੂ ) ਉਗੀ ਸਮਾਜ ਸੇਵਕਾ ਅਤੇ ਜ਼ਿਲਾ ਸੰਯੁਕਤ ਸੈਕਟਰੀ ਆਮ ਆਦਮੀ ਪਾਰਟੀ ਦਾ ਅਹੁਦਾ ਛੱਡ ਭਾਜਪਾ ਚ ਸ਼ੋਭਾ ਭਗਤ ਸ਼ਾਮਿਲ ਹੋ ਗਈ।ਸ਼ੋਭਾ ਭਗਤ ਪਿੱਛਲੇ ਲੰਮੇ ਸਮੇਂ ਤੋਂ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਜੁੜੀ ਹੋਈ ਹੈ ਅਤੇ ਸਮਾਜ ਸੇਵੀ ਕੰਮਾਂ ਚ ਵੱਧ-ਚੜ ਕੇ ਹਿੱਸਾ ਲੈਂਦੀ ਹੈ।ਸ਼ੋਭਾ ਭਗਤ ਨੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਦੇਖਦੀਆਂ ਹੋਇਆ ਭਾਜਪਾ ਚ ਸ਼ਾਮਿਲ ਹੋਣ ਦਾ ਮੰਨ ਬਣਾ ਲਿਆ ਅਤੇ ਬੀਤੀ ਰਾਤ ਭਾਜਪਾ ਦੇ ਯੂਥ ਨੇਤਾ ਕੌਂਸਲਰ ਵਰੇਸ਼ ਮਿੰਟੂ ਦੀ ਅਗਵਾਈ ਚ ਜਿਲਾ ਪ੍ਰਧਾਨ ਭਾਜਪਾ ਮੀਨੁ ਸ਼ਰਮਾ ਨੇ ਸ਼ੋਭਾ ਭਗਤ ਨੂੰ ਪਾਰਟੀ ਅੰਦਰ ਸ਼ਾਮਿਲ ਕਰ ਲਿਆ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਜ਼ਿਲਾ ਦੀ ਉਪ ਪ੍ਰਧਾਨ ਮਹਿਲਾ ਮੋਰਚਾ ਨਿਯੁਕਤ ਕਰ ਦਿੱਤਾ।ਸ਼ੋਭਾ ਭਗਤ ਦਾ ਭਾਜਪਾ ਚ ਸ਼ਾਮਿਲ ਹੋਣ ਤੇ ਕਈ ਵਿਰੋਧੀਆ ਦੇ ਸਾਹ ਸੁਕ ਗਏ।ਸ਼ੋਭਾ ਭਗਤ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਸੋਚ ਨੂੰ ਘਰ-ਘਰ ਪਹੁੰਚਾਉਣ ਲਈ ਲੋਕਾਂ ਦੇ ਨਾਲ ਸੰਪਰਕ ਅਭਿਆਨ ਵੀ ਸ਼ੁਰੂ ਕੀਤਾ।ਸ਼ੋਭਾ ਭਗਤ ਦਾ ਭਾਜਪਾ ਚ ਸ਼ਾਮਿਲ ਹੋਣ ਤੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਨਸਲਾ ਸਵੇਰ ਤੋਂ ਹੀ ਸ਼ੁਰੂ ਹੋ ਗਿਆ।ਸ਼ੋਭਾ ਭਗਤ ਇਮਾਨਦਾਰ ਸਮਾਜ ਸੇਵੀ ਹੈ।ਲੋਕਾਂ ਵਿੱਚ ਉਸਦੀ ਵੱਖਰੀ ਹੀ ਪਹਿਚਾਣ ਹੇਮ