
ਜਲੰਧਰ ( ਰੋਹਿਤ ਅਰੋਡ਼ਾ) ਭਾਰਤੀਯ ਜਨਤਾ ਪਾਰਟੀ ਨੇ ਜਲੰਧਰ ਵੈਸਟ ਤੋਂ ਦਲਿੱਤ ਸਮਾਜ ਅਤੇ ਸਿਆਲਕੋਟੀ ਬਰਾਦਰੀ ਤੋਂ ਮਹਿੰਦਰ ਭਗਤ ਨੂੰ ਜਲੰਧਰ ਵੈਸਟ ਦੀ ਟਿਕਟ ਦੇਕੇ ਨਿਮਾਜਿਆ ਹੈ।ਮਹਿੰਦਰ ਭਗਤ ਨੂੰ ਟਿਕਟ ਮਿਲਦੀਆਂ ਹੀ ਉਨ੍ਹਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਆ ਗਈ ਤੇ ਅੱਜ ਉਨ੍ਹਾਂ ਦੇ ਸਮਰਥਕਾਂ ਵਲੋਂ ਧਾਰਮਿਕ ਸਥਾਨਾਂ ਤੇ ਜਾਕੇ ਉਨ੍ਹਾਂ ਦੀ ਜਿੱਤ ਦੀ ਮੰਨਤਾਂ ਮੰਗਿਆ।ਮਹਿੰਦਰ ਭਗਤ ਇੱਕ ਇਮਾਨਦਾਰ ਬੇਦਾਗ ਅਤੇ ਉੱਚ ਸ਼ਖ਼ਸੀਅਤ ਦੇ ਮਾਲਿਕ ਹਨ।ਲੋਕ ਮਹਿੰਦਰ ਭਗਤ ਨੂੰ ਇਸ ਵਾਰ ਜਲੰਧਰ ਪੱਛਮੀ ਹਲਕੇ ਦੀ ਟਿਕਟ ਮਿਲਦੀਆਂ ਹੀ ਲੋਕ ਮਹਿੰਦਰ ਭਗਤ ਨੂੰ ਆਪਣਾ ਵਿਧਾਇਕ ਚੁਣ ਬੈਠੇ ਹਨ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਤੁਹਾਨੂੰ ਅਸੀਂ ਵਿਧਾਇਕ ਬਣਾਕੇ ਹੀ ਦਮ ਲਵਾਂਗੇ।ਸਮਾਜ ਸੇਵੀ ਸੰਗਠਨਾਂ ਨੇ ਵੀ ਮਹਿੰਦਰ ਭਗਤ ਨੂੰ ਆਪਣਾ ਸਮਰਥਨ ਦੇਣਾ ਸ਼ੁਰੂ ਕਰ ਦਿੱਤਾ ਹੈ ਮਹਿੰਦਰ ਭਗਤ ਦਾ ਮੁਕਾਬਲਾ ਆਪ ਦੇ ਉਮੀਦਵਾਰ ਸ਼ੀਤਲ ਅੰਗੂਰਲ ਦੇ ਨਾਲ ਦੱਸਿਆ ਜਾਂਦਾ ਹੈ।
