ਜਲੰਧਰ(ਸੱਤਪਾਲ): ਅੱਜ ਸਰਕਟ ਹਾਊਸ ਵਿਚ ਪੰਜਾਬ ਮੀਡੀਆ ਐਸੋਸੀਏਸ਼ਨ ਦੀ ਮੀਟਿੰਗ ਚੇਅਰਮੈਨ ਰਾਜੀਵ ਧਾਮੀ ਦੀ ਅਗਵਾਈ ਹੇਠ ਕੀਤੀ ਗਈ ! ਚੇਅਰਮੈਨ ਰਾਜੀਵ ਧਾਮੀ ਨੇ ਮੀਟਿੰਗ ਵਿਚ ਪੱਤਰਕਾਰਾਂ ਨੂੰ ਆਰਹੀਆਂ ਪਰੇਸ਼ਾਨੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਰਾਜੀਵ ਧਾਮੀ ਨੇ ਕਿਹਾ ਕਿ ਪੱਤਰਕਾਰਾਂ ਨਾਲ ਹਮੇਸ਼ਾ ਐਸੋਸ਼ਸ਼ਨ ਖੜੀ ਹੈ।

ਇਸ ਮੌਕੇ ਤੇ ਪੰਜਾਬ ਮੀਡਿਆ ਐਸੋਸੀਏਸ਼ਨ ਦਾ ਵਿਸਥਾਰ ਕਰਦੇ ਹੋਏ ਜਿਲਾ ਜਲੰਧਰ ਦੀ ਟੀਮ ਘੋਸ਼ਿਤ ਕੀਤੀ ਗਈ। ਜਿਸ ਵਿਚ ਜਿਲਾ ਪ੍ਰਧਾਨ ਰੋਹਿਤ ਅਰੋੜਾ, ਸੀਨੀਅਰ ਵਾਈਸ ਪ੍ਰਧਾਨ ਯੁਗੇਸ਼ ਕਤਿਆਲ, ਵਾਈਸ ਪ੍ਰਧਾਨ ਵਿੱਕੀ ਸੂਰੀ, ਸੈਕਟਰੀ ਬਾਬਾ ਗੁੂਰਮੀਤ ਸਿੰਘ,ਜਨਰਲ ਸੈਕਟਰੀ, ਪ੍ਰਿੰਸ ਸਹਿਦੇਵ, ਜੁਆਇੰਟ ਸੈਕਟਰੀ ਸੁਨੀਲ ਵਰਮਾ ਅਤੇ ਵਿਸ਼ਾਲ ਸ਼ਰਮਾ, ਦੇਵਰਾਜ ਪੀ.ਆਰ.ਓ, ਸ਼ੁਭਮ ਰਘੁਵੰਸ਼ੀ ਸਹਾਇਕ ਪੀ.ਆਰ.ਓ,ਕਰਨਵੀਰ ਸਿੰਘ ਗਰੀਵਿਨਸ ਆਫ਼ੀਸਰ,ਦਿਨੇਸ਼ ਮਲਹੋਤਰਾ ਸਹਾਇਕ ਗਰੀਵਿਨਸ ਆਫਿਸਰ ਅਤੇ ਕਈ ਪੱਤਰਕਾਰਾਂ ਨੂੰ ਬਤੌਰ ਮੈਂਬਰਾ ਨੂੰ ਸੰਸਥਾ ਨਾਲ ਜੋਡ਼ਿਆ ਗਿਆ।

ਇਸ ਮੌਕੇ ਤੇ ਪੰਜਾਬ ਮੀਡੀਆ ਐਸੋਸੀਏਸ਼ਨ ਦੀ ਪੰਜਾਬ ਟੀਮ ਤੋਂ ਪੰਜਾਬ ਪ੍ਰਧਾਨ ਮਨਦੀਪ ਧਾਮੀ,ਸੈਕਟਰੀ ਰਜਿੰਦਰ ਕੁਮਾਰ, ਜਰਨਲ ਸੈਕਟਰੀ ਪਰਮਜੀਤ ਸਿੰਘ,ਜੁਆਇੰਟ ਸੈਕਟਰੀ ਵਿਕਰਮ ਭੰਡਾਰੀ ਐਗਜ਼ੀਕਿਊਟਿਵ ਮੇਮਬਰ ਸਤੀਸ਼ ਕਸ਼ਿਅਪ ਵੀ ਮੋਜੂਦ ਸਨ।

ਇਸ ਮੌਕੇ ਏਕਤਾ ਵੈਲਫੇਅਰ ਐਸੋਸੀਸ਼ਨ ਤੋਂ ਚੇਅਰਮੈਨ ਸੁਮੀਤ ਕੁਮਾਰ,ਅੰਮ੍ਰਿਤਪਾਲ ਸਿੰਘ, ਰੋਜ਼ਾਨਾ ਸਪੋਕਸਮੈਨ ਤੋਂ ਲਲਿਤ ਕੁਮਾਰ, ਪਹਿਰੇਦਾਰ ਅਖਬਾਰ ਤੋ ਵਰਿੰਦਰ ਸ਼ਰਮਾ, ਪੱਤਰਕਾਰ ਰਾਜੇਸ਼ ਕੁਮਾਰ, ਪੱਤਰਕਾਰ ਰਵੀਸ਼ ਕੁਮਾਰ, ਪੱਤਰਕਾਰ ਅਮਿਤ ਅਰੋੜਾ, ਪੱਤਰਕਾਰ ਗੌਰਵ ਗਰੋਵਰ, ਪੱਤਰਕਾਰ ਮੋਹਨ ਲਾਲ ਰਿੰਕੂ, ਪਤਰਕਾਰ ਮਦਨ ਮਾਡਲ, ਪੱਤਰਕਾਰ ਇਸ਼ਾਨ ਜੁਨੇਜਾ, ਪੱਤਰਕਾਰ ਗੌਰਵ ਕਾੰਤ, ਪੱਤਰਕਾਰ ਰਾਹੁਲ ਗਿੱਲ, ਪੱਤਰਕਾਰ ਬ੍ਰਿਘੁ ਮਹਿੰਦਰੁ, ਪੱਤਰਕਾਰ ਰਾਜਨ, ਪੱਤਰਕਾਰ ਵਿਨੋਦ ਕੁਮਾਰ, ਪੱਤਰਕਾਰ ਅਨਿਲ ਕੁਮਾਰ, ਪੱਤਰਕਾਰ ਸੂਰਜ, ਪੱਤਰਕਾਰ ਅਮਿਤ, ਅਮਰਿੰਦਰ ਸਿੰਘ,ਪਰਮਿੰਦਰ ਸਿੰਘ, ਗੁਰਸ਼ਰਨ ਸਿੰਘ, ਪ੍ਰਦੂਮਨ ਕੁਮਾਰ,ਅਸ਼ਵਨੀ ਕੁਮਾਰ,ਮੁਕਲ ਘਈ, ਮਹਿਲਾ ਪੱਤਰਕਾਰ ਅਮਿਤਾ ਸ਼ਰਮਾ ਦੇ ਨਾਲ ਹੋਰ ਪੱਤਰਕਾਰ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!