ਸਤਿਗੁਰੂ ਕਬੀਰ ਸੈਨਾ ਪੰਜਾਬ ਦੀ ਜਲੰਧਰ ਵੈਸਟ ਚ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਦਿਨੇਸ਼ ਭਗਤ ਬੱਬਲੂ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਦੀਪਾ ਭਗਤ ਜੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਓਹਨਾਂ ਨਾਲ ਆਏ ਸਾਥੀਆਂ ਨੂੰ ਜਲਦ ਪੰਜਾਬ ਪ੍ਰਮੁੱਖ ਜੁੰਮੇਵਾਰੀ ਦੇਣ ਗਏ ਅਮਿਤ ਭਗਤ, ਰੋਹਿਤ ਭਗਤ, ਰਾਮਿਤ ਭਗਤ ਵਲੋਂ ਅਜ ਇਹ ਸਾਥੀਆਂ ਨੂੰ ਸਤਿਗੁਰੁ ਕਬੀਰ ਸਾਹਿਬ ਜੀ ਦੀ ਬਾਣੀਂ ਨਾਲ ਜੁੜਨ ਅਤੇ ਪਰੀਚਾਰ ਲਈ ਕਿਹਾ ਗਿਆ

Leave a Reply

Your email address will not be published.

error: Content is protected !!