ਜਲੰਧਰ (ਪਰਮਜੀਤ ਕੌਰ) ਪਿੰਡ ਸੈਦਪੁਰ ਝਿੜੀ (ਸ਼ਾਹਕੋਟ) ਦਾ ਛੱਪੜ ਬਣਆ ਗਰੀਬ ਲੋਕਾਂ ਦੀ ਜਾਨ ਦਾ ਦੁਸ਼ਮਣ ਛੱਪੜ ਨੂੰ ਪਿੰਡ ਚੋਂ ਬਾਹਰ ਕਰਨ ਦੀ ਮੰਗ ਨੂੰ ਲੈ ਕੇ ਛੱਪੜ ਦੇ ਆਲੇ ਦੁਆਲੇ ਵੱਸਦੇ ਗਰੀਬ ਲੋਕ ਨੇ ਵਾਲਮੀਕ ਮੰਦਿਰ ਵਿੱਚ ਕੀਤੀ ਮੀਟਿੰਗ ਵਿੱਚ ਉਚੇਚੇ ਤੌਰ ਤੇ ਪਹੁੰਚੇ ਦਿਹਾਤੀ ਮਜਦੂਰ ਸਭਾ (ਜਲੰਧਰ)ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਸਹੋਤਾ ਮਲਸੀਆਂ ਵਾਲਮੀਕਿ ਮਹਾ ਸਭਾ ਸ਼ਾਹਕੋਟ ਪ੍ਰਧਾਨ ਸੁੱਚਾ ਗਿੱਲ ਜੀ, ਸਰਬਜੀਤ ਕੌਰ, ਸੁਲਿੰਦਰ ਕੌਰ, ਮੋਨਿਕਾ, ਬਿਮਲਾ, ਸੁਰਿੰਦਰ ਕੌਰ, ਸਰਬਜੀਤ ਕੌਰ,(ਸੋਬੋ), ਰਾਜਵੀਰ ਕੌਰ, ਪਰਦੀਪ ਕੁਮਾਰ,ਰਮਨ ਕੁਮਾਰ, ਵਿਜੈ ਕੁਮਾਰ, ਧਰਮਪਾਲ, ਕੁਲਦੀਪ ਕੁਮਾਰ, ਕਮਲ, ਅਜੈ ਕੁਮਾਰ, ਭਾਰੀ ਗਿਣਤੀ ਵਿੱਚ ਮਰਦ ਔਰਤਾਂ ਸ਼ਾਮਲ ਸਨ

Leave a Reply

Your email address will not be published.

error: Content is protected !!